ਡਾ. ਨਵਜੋਤ ਕੌਰ ਸਿੱਧੂ ਨੇ ਤੰਜ਼ ਕੱਸਦਿਆਂ ਆਪਣੇ ਪਤੀ ਨਵਜੋਤ ਸਿੰਘ ਨੂੰ ਦੱਸਿਆ ਖੂੰਖਾਰ ਜਾਨਵਰ | OneIndia Punjabi

2023-01-26 1

ਡਾ. ਨਵਜੋਤ ਕੌਰ ਸਿੱਧੂ ਨੇ ਇਕ ਟਵੀਟ ਕੀਤਾ ਏ ਜਿਸ ਚ ਉਨ੍ਹਾਂ ਲਿਖਿਆ ਏ ਕਿ ਨਵਜੋਤ ਸਿੱਧੂ ਇੱਕ ਖੂੰਖਾਰ ਜਾਨਵਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਇਸ ਲਈ ਸਰਕਾਰ ਉਨ੍ਹਾਂ ਨੂੰ ਆਜ਼ਾਦੀ ਦੇ 75ਵੇਂ ਸਾਲ 'ਤੇ ਵੀ ਰਾਹਤ ਨਹੀਂ ਦੇਣਾ ਚਾਹੁੰਦੀ ।
.
Dr. Navjot Kaur Sidhu ridiculed the governments and called her husband Navjot Singh a beast.
.
.
.
#navjotsidhu #navjotkaursidhu #punjabnews